Sub Division Rupnagar
Welcome to the Official account of Rupnagar Police-Sub Division Rupnagar. A force with a difference!
25/06/2025
ਐਸਐਸਐਫ ਟੀਮ ਰੂਪਨਗਰ ਵੱਲੋ ਐਕਸੀਡੈਂਟ ਦੀ ਸੂਚਨਾ ਮਿਲਣ ਦੇ ਤੁਰੰਤ ਮੌਕਾ ਤੇ ਪੁੱਜ ਕੇ ਜ਼ਖਮੀ ਮੁੱਢਲੀ ਸਹਾਇਤਾ ਦਿੱਤੀ ਗਈ
25/06/2025
ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰੂਪਨਗਰ-ਚੰਡੀਗੜ੍ਹ ਹਾਈਵੇ (205) ਪਰ ਪਿੰਡ ਭਿਓਰਾ ਦੇ ਨਜ਼ਦੀਕ ਫਲਾਈ ਓਵਰ ਦਾ ਕੰਮ ਚੱਲਣ ਕਾਰਨ ਜਾਮ ਲੱਗ ਰਹੇ ਹਨ ਜਿਸ ਤੋ ਬੱਚਣ ਲਈ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਸਾਇਡ ਤੋ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਸ੍ਰੀ ਚਮਕੋਰ ਸਾਹਿਬ ਤੋ ਚੰਡੀਗੜ੍ਹ ਜਾ ਸਕਦੇ ਹਨ ਅਤੇ ਨੰਗਲ ਸਾਇਡ ਤੋ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਨਾਲਾਗੜ੍ਹ-ਬੱਦੀ ਤੋ ਚੰਡੀਗੜ੍ਹ ਜਾ ਸਕਦੇ ਹਨ।
Click here to claim your Sponsored Listing.
Category
Contact the public figure
Telephone
Website
Address
Back Side Police Station Sadar Rupnagar
Rupnagar
140001
Opening Hours
| Monday | 9am - 5pm |
| Tuesday | 9am - 5am |
| Wednesday | 9am - 5pm |