Samana Media
ਆਪਣੇ ਸ਼ਹਿਰ ਨਾਲ ਜੁੜੀ ਹਰੇਕ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲੲੀ ਸਮਾਣਾ ਮੀਡੀਆ ਨੂੰ ਜ਼ਰੂਰ ਫੋਲੋ ਕਰੋ...
18/06/2023
ਵਾਹਿਗੁਰੂ ਜੀ ਦੇ ਅਸ਼ੀਰਵਾਦ ਸਦਕਾ ਮਾਨ ਸਰਕਾਰ ਕੱਲ ਇੱਕ ਇਤਿਹਾਸਿਕ ਫੈਸਲਾ ਕਰਨ ਜਾ ਰਹੀ ਹੈ..ਸਮੂਹ ਸੰਗਤਾਂ ਦੀ ਮੰਗ ਮੁਤਾਬਕ ਸਿੱਖ ਗੁਰੁਦਵਾਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੀ ਹੈ ਕਿ ਹਰਿਮੰਦਰ ਸਾਹਬ ਜੀ ਤੋਂ ਗੁਰਬਾਣੀ ਦਾ ਪੑਸਾਰਣ ਸਭ ਲਈ ਮੁਫਤ ਹੋਵੇਗਾ ...no tender required..ਕੱਲ ਕੈਬਨਿਟ ਚ ..20 ਜੂਨ ਨੂੰ ਵਿਧਾਨ ਸਭਾ ਚ ਮਤਾ ਆਵੇਗਾ..
26/05/2023
ਸੀਨੀਅਰ ਆਪ ਆਗੂ ਸੋਨੂੰ ਥਿੰਦ ਨੂੰ ਜਨਮਦਿਨ ਮੌਕੇ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰ ਚੇਤਨ ਸਿੰਘ ਜੌੜਾਮਾਜਰਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ।
05/05/2023
ਿਨ_ਮੁਬਾਰਕ
ਸੀਨੀਅਰ ਆਪ ਆਗੂ #ਐਡਵੋਕੇਟ_ਪ੍ਰਿਤਪਾਲ_ਸਿੰਘ_ਰਵੇਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉
25/03/2023
ਿਨ_ਮੁਬਾਰਕ
ਆਮ ਆਦਮੀ ਪਾਰਟੀ ਹਲਕਾ ਸਮਾਣਾ ਦੇ ਸੀਨੀਅਰ ਆਗੂ #ਸੋਨੂੰ_ਢੀਂਡਸਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾ🎉🎉
03/03/2023
ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਲਈ ਉਮੀਦਵਾਰ ਦੇਵਕੀ ਨੰਦਨ ਸਿੰਗਲਾ, ਚੋਣ ਨਿਸਾਨ ਤੀਰ🏹
Click here to claim your Sponsored Listing.
Category
Website
Address
Samana