GSSS Mehlan

GSSS Mehlan

Share

My school page provides information of all activities performed by students and teachers of my school

Photos from GSSS Mehlan's post 04/06/2026

ਆਪਣੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਅਤੇ ਜੈਵਿਕ ਵਿਭਿੰਨਤਾ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਦੀਆਂ ਕੁਝ ਯਾਦਗਾਰੀ ਤਸਵੀਰਾਂ

Photos from GSSS Mehlan's post 09/05/2026

PM Shri GSSS Mehlan. ,, Development work is on progress..

Photos from GSSS Mehlan's post 28/03/2026

ਅੱਜ ਸਾਡੇ ਵਿੱਦਿਆ ਮੰਦਰ ਵਿੱਚ ਆਪਣੇ ਜੀਵਨ ਨੂੰ ਰੁਸ਼ਨਾਉਣ ਲਈ ਆਉਂਦੇ ਸਾਡੇ ਆਲੇ ਭੋਲਿਆ ਦੇ ਮਾਪਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮਾਪਿਆਂ ਦੀ ਅਧਿਆਪਕਾਂ ਨਾਲ ਮਿਲਣੀ ਕਰਵਾਈ ਗਈ।
ਵੱਡੀ ਗਿਣਤੀ ਵਿੱਚ ਮਾਪਿਆਂ ਨੇ ਪਹੁੰਚ ਕੇ ਸਾਡੇ ਇਸ ਸਮਾਗਮ ਦੀ ਸ਼ੋਭਾ ਨੂੰ ਵਧਾਇਆ। ਇਹ ਹੀ ਸਾਡੀ ਪ੍ਰਾਪਤੀ ਹੈ। ਮਾਪਿਆਂ ਨੂੰ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਅਤੇ ਦਾਖ਼ਲਾ ਮੁਹਿੰਮ ਬਾਰੇ ਜਾਣਕਾਰੀ ਦਿੱਤੀ।
ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਗ੍ਰਾਮ ਪੰਚਾਇਤ ਸਰਪੰਚ ਸਰਦਾਰ ਰਵਿੰਦਰ ਸਿੰਘ ਮਾਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦਾ ਨਾਜਰ ਸਿੰਘ ਜੀ ਝੱਲੀ, ਇੰਚਾਰਜ ਪ੍ਰਿੰਸੀਪਲ ਪਰਮਿੰਦਰ ਕੁਮਾਰ ਲੌਂਗੋਵਾਲ, ਐਸਐਮਸੀ ਦੇ ਉੱਦਮੀ ਤੇ ਗਤੀਸ਼ੀਲ ਮੈਂਬਰ ਹਾਕਮ ਸਿੰਘ ਜੀ ਭੌਰਾ, ਮੈਡਮ ਕੁਲਵਿੰਦਰ ਕੌਰ, ਮਹਿੰਦਰ ਸਿੰਘ, ਗਗਨਦੀਪ ਸਿੰਘ ਮਿੱਠੂ, ਸੁਖਪਾਲ ਕੌਰ, ਕ੍ਰਿਸ਼ਨਾ ਦੇਵੀ, ਮੈਡਮ ਨਵਰਾਜ ਕੌਰ, ਮੈਡਮ ਚਰਨਜੀਤ ਸਿੰਘ ਸੋਨੀਆ, ਗੁਰਦੀਪ ਸਿੰਘ ਰਜੇਸ਼ ਕੁਮਾਰ, ਹਰਵਿੰਦਰ ਸਿੰਘ, ਭਰਤ ਸ਼ਰਮਾ, ਗਗਨਜੋਤ ਕੌਰ ਤੇ ਸਮੂਹ ਸਟਾਫ ਨੇ ਨਿਭਾਈ।

Want your school to be the top-listed School/college in Sangrur?
Click here to claim your Sponsored Listing.

Category

Website

Address


Sangrur

Opening Hours

Saturday 9am - 5pm
Sunday 9am - 5pm