Folk Roots Productions
Our Portfolio: http://folkrootsproductions.com
||Short Movies| Songs | Music Videos| Poems||
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ||
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ 😇🙏🏻
06/06/2015
"ਕਿਤੇ ਇਨਸਾਨ ਇਨਸਾਨ ਨੂੰ ਲਵੇ ਪਛਾਣ,
ਤਾਂ ਹੈਵਾਨ ਰਲ ਕੇ ਮੁਕਾ ਦਈਏ...
ਮਜ਼ਹਬਾਂ ਦੇ ਵਿਤਕਰੇ ਭੁੱਲਕੇ ਸਾਰੇ,
ਅਜ਼ਾਦ ਹਵਾ ਚ' ਫੇਰ ਸਾਹ ਲਈਏ...
ਸਿਰਫ਼ ਜ਼ੁਲਮ ਦੀ ਨਿਸ਼ਾਨੀ ਹਥਿਆਰ ਨਹੀਂ,
ਸੱਚ ਨੂੰ ਵੀ ਹਥਿਆਰ ਦੀ ਲੋੜ ਪੈਂਦੀ ਏ...
ਬਾਰ ਬਾਰ ਇਤਿਹਾਸ ਦੀ ਦਾਸਤਾਂ ਦੋਹਰਾ,
ਗ਼ੁਲਾਮ ਸੋਚ ਨੂੰ ਜਗਾਉਂਦੀ ਰਹਿੰਦੀ ਏ...
ਕਲਮ ਨੂੰ ਹੀ ਅੱਜ ਹਥਿਆਰ ਬਣਾ ਕੇ,
ਤਾਂਹੀਓ ਬੇਪਰਵਾਹ 'ਬਾਜ਼' ਪਿਆ ਲਿੱਖਦੈ...
ਕੌਣ ਖ਼ੁਸ਼ੀ ਨਾਲ ਹਥਿਆਰ ਚੁੱਕਦੈ,
ਇੱਕ ਆਮ ਸ਼ਖ਼ਸ ਤਾਂ, ਹਰ ਪਾਸਿਉਂ ਹੀ ਹਾਰ ਕੇ ਚੁੱਕਦੈ!!"
FROM: "Hathyaar- The Last way"
http://www.youtube.com/watch?v=zqZ86ccsdrc
By: Jot Singh Baaz
Presented By: Folk Roots Productions
This poem is dedicated to all the rebels who raised their voice for truth and fought till their last breath.
Watch/Listen and Share if you like!
Hathyar : The Last Way | Jot Singh Baaz | Official - 2013 (With Subtitles) Written | Recited | Music : Jot Singh Baaz ( http://www.facebook.com/jotsinghbaaz ) This poem is dedicated to all the rebels who raised their voice for truth...
Click here to claim your Sponsored Listing.
Category
Contact the business
Website
Address
Fairfax, VA
22030